ਇਸ readme ਫਾਇਲ ਦੇ ਆਖਰੀ ਅੱਪਡੇਟ ਲਈ, ਵੇਖੋhttp://www.openoffice.org/welcome/readme.html
ਪਿਆਰੇ ਦੋਸਤ
ਇਸ ਫਾਇਲ ਵਿੱਚ ਇਸ ਪ੍ਰੋਗਰਾਮ ਬਾਰੇ ਜਰੂਰੀ ਜਾਣਕਾਰੀ ਸ਼ਾਮਿਲ ਹੈ। ਕਿਰਪਾ ਕਰਕੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇਹ ਜਾਣਕਾਰੀ ਧਿਆਨ ਨਾਲ ਪੜ੍ਹੋ।
OpenOffice.org ਸਮਾਜ, ਇਸ ਉਤਪਾਦ ਦੇ ਵਿਕਾਸ ਲਈ ਜਿੰਮੇਵਾਰ ਹੈ, ਤੁਹਾਨੂੰ ਵੀ ਸਮਾਜ ਮੈਂਬਰ ਲਈ ਸੱਦਾ ਦਿੰਦਾ ਹੈ। ਇੱਕ ਨਵੇਂ ਯੂਜ਼ਰ ਦੇ ਤੌਰ ਤੇ, ਤੁਸੀਂ OpenOffice.org ਸਾਇਟ ਨੂੰ ਵਧੇਰੇ ਯੂਜ਼ਰ ਜਾਣਕਾਰੀ ਲਈ ਵੇਖ ਸਕਦੇ ਹੋ।
http://www.openoffice.org/about_us/introduction.html
OpenOffice.org ਪ੍ਰੋਜੈਕਟ ਵਿੱਚ ਸ਼ਾਮਲ ਹੋਣ ਲਈ ਹੇਠ ਦਿੱਤੇ ਭਾਗ ਵਿੱਚੋਂ ਜਾਣਕਾਰੀ ਪ੍ਰਾਪਤ ਕਰੋ।
OpenOffice.org ਹਰੇਕ ਦੀ ਵਰਤੋਂ ਲਈ ਮੁਫ਼ਤ ਹੈ। ਤੁਸੀਂ OpenOffice.org ਦੀ ਇਹ ਕਾਪੀ ਲੈ ਸਕਦੇ ਹੋ ਅਤੇ ਆਪਣੀ ਮਰਜ਼ੀ ਮੁਤਾਬਕ ਕੰਪਿਊਟਰਾਂ ਉੱਤੇ ਇੰਸਟਾਲ ਕਰ ਸਕਦੇ ਹੋ ਅਤੇ ਆਪਣੇ ਕਿਸੇ ਵੀ ਮਕਸਦ ਲਈ (ਜਿਸ ਵਿੱਚ ਵਪਾਰਕ, ਸਰਕਾਰੀ, ਪਬਲਿਕ ਪਰਸ਼ਾਸ਼ਨ ਅਤੇ ਵਿੱਦਿਅਕ ਵਰਤੋਂ ਸੰਭਵ ਹੈ) ਵਰਤ ਸਕਦੇ ਹੋ। ਹੋਰ ਜਾਣਕਾਰੀ ਲਈ OpenOffice.org ਨਾਲ ਆਏ ਟੈਕਸਟ ਲਾਈਸੈਂਸ ਵਰਜਨ ਨੂੰ ਵੇਖੋ ਜਾਂ http://www.openoffice.org/license.html
ਤੁਸੀਂ OpenOffice.org ਦੀ ਇਹ ਕਾਪੀ ਅੱਜ ਮੁਫ਼ਤ ਵਰਤ ਸਕਦੇ ਹੋ, ਕਿਉਂਕਿ ਅੱਡ ਅੱਡ ਯੋਗਦਾਨੀਆਂ, ਅਤੇ ਵਪਾਰਕ ਸਪਾਂਸਰ ਨੇ OpenOffice.org ਨੂੰ ਡਿਜ਼ਾਇਨ ਕਰਕੇ, ਡਿਵੈਲਪ ਕਰਕੇ, ਟੈਸਟ ਕਰਕੇ, ਟਰਾਂਸਲੇਟ ਕਰਕੇ, ਡੌਕੂਮੈਂਟ ਤਿਆਰ ਕਰਕੇ, ਸਹਾਇਤਾ ਦੇਕੇ, ਪਰਚਾਰ ਕਰਕੇ ਅਤੇ ਹੋਰ ਕਈ ਢੰਗਾਂ ਨਾਲ ਮੱਦਦ ਕਰਕੇ ਉਸ ਥਾਂ ਪਹੁੰਚਾਇਆ ਹੈ, ਜਿੱਥੇ ਇਹ ਅੱਜ ਹੈ - ਸੰਸਾਰ ਦਾ ਮੁੱਖ ਓਪਨ-ਸਰੋਤ ਆਫਿਸ ਸਾਫਟਵੇਅਰ।ਜੇਕਰ ਤੁਸੀਂ ਉਹਨਾਂ ਦੇ ਯਤਨਾਂ ਦੀ ਸ਼ਲਾਘਾ ਕਰਨੀ ਚਾਹੁੰਦੇ ਹੋ ਅਤੇ ਯਕੀਨੀ ਬਣਾਉਣਾ ਚਾਹੁੰਦੇ ਹੋ ਕਿ ਓਪਨਆਫਿਸ.ਆਰਗ ਭਵਿੱਖ ਵਿੱਚ ਵੀ ਜਾਰੀ ਰਹੇ ਤਾਂ ਕਿਰਪਾ ਕਰਕੇ ਪਰੋਜੈਕਟ ਵਿੱਚ ਯੋਗਦਾਨ ਪਾਉਣ ਲਈ ਸੋਚੋ - ਵੇਖੋhttp://contributing.openoffice.org ਵੇਖੋ। ਹਰੇਕ ਲਈ ਯੋਗਦਾਨ ਦੇਣ ਲਈ ਕੁਝ ਨਾ ਕੁਝ ਹੈ।
ਸਿਸਟਮ ਲੋੜਾਂ:
ਲੀਨਕਸ ਡਿਸਟਰੀਬਿਊਸ਼ਨ ਦੇ ਕਈ ਵੱਖ ਵੱਖ ਢੰਗ ਹਨ ਅਤੇ ਇੱਕ ਡਿਸਟਰੀਬਿਊਸ਼ਨ ਵਿੱਚ ਵੀ ਵੱਖ ਵੱਖ ਇੰਸਟਾਲੇਸ਼ਨ ਚੋਣਾਂ ਹੋ ਸਕਦੀਆਂ ਹਨ (KDE ਜਾਂ ਗਨੋਮ ਆਦਿ)। ਕੁਝ ਡਿਸਟਰੀਬਿਊਸ਼ਨਾਂ OpenOffice.org ਦਾ 'ਆਪਣਾ' ਵਰਜਨ ਦਿੰਦੀਆਂ ਹਨ, ਜਿਸ ਵਿੱਚ ਇਹ ਕਮਿਊਨਟੀ OpenOffice.org ਨਾਲੋਂ ਵੱਖਰੇ ਫੀਚਰ ਹੋ ਸਕਦੇ ਹਨ। ਕੁਝ ਵਾਰ ਤੁਸੀਂ 'ਆਪਣੇ' ਵਰਜਨ ਦੇ ਨਾਲ ਨਾਲ ਕਮਿਊਨਟੀ OpenOffice.org ਵੀ ਇੰਸਟਾਲ ਕਰ ਸਕਦੇ ਹੋ। ਪਰ ਅਕਸਰ 'ਆਪਣੇ' ਵਰਜਨ ਨੂੰ ਇਹ ਕਮਿਊਨਟੀ ਵਰਜਨ ਇੰਸਟਾਲ ਕਰਨ ਤੋਂ ਪਹਿਲਾਂ ਹਟਾਉਣਾ ਸੁਰੱਖਿਅਤ ਰਹਿੰਦਾ ਹੈ। ਇਹ ਕਰਨ ਲਈ ਆਪਣੀ ਡਿਸਟਰੀਬਿਊਸ਼ਨ ਨਾਲ ਉਪਲੱਬਧ ਡੌਕੂਮੈਂਟੇਸ਼ਨ ਨੂੰ ਵੇਖੋ।
ਹਮੇਸ਼ਾ ਇਹ ਸਿਫਾਰਸ਼ ਕੀਤੀ ਜਾਂਦੀ ਹੈ ਕਿ ਤੁਸੀਂ ਆਪਣੇ ਸਿਸਟਮ ਉੱਤੇ ਸਾਫਟਵੇਅਰ ਇੰਸਟਾਲ ਜਾਂ ਹਟਾਉਣ ਤੋਂ ਪਹਿਲਾਂ ਬੈਕਅੱਪ ਲੈ ਲਵੋ।
ਜੇ ਤੁਹਾਨੂੰ OpenOffice.org ਸ਼ੁਰੂਆਤੀ ਵਿੱਚ ਕੋਈ ਮੁਸ਼ਕਿਲ ਹੈ (ਜਿਆਦਾਤਰ ਗਨੋਮ ਵਰਤਣ ਸਮੇਂ) SESSION_MANAGER ਵਾਤਾਵਰਨ ਵੇਰੀਬਲ ਨੂੰ ਸ਼ੈੱਲ, ਜੋ ਤੁਸੀਂ OpenOffice.org ਚਲਾਉਣ ਲਈ ਵਰਤਿਆ ਹੈ ਨੂੰ 'ਨਾ-ਚੁਣੋ' ਸੈੱਟ ਕਰੋ। ਅਜਿਹਾ "[office folder]/program" ਡਾਇਰੈਕਟਰੀ ਵਿੱਚ ਲੱਭੇ soffice ਸ਼ੈੱਲ ਸਕਰਿਪਟ ਦੇ ਸ਼ੁਰੂ ਵਿੱਚ "unset SESSION_MANAGER" ਸਤਰ ਸ਼ਾਮਿਲ ਕਰਕੇ ਕੀਤਾ ਜਾ ਸਕਦਾ ਹੈ।
ਯਾਦ ਰੱਖੋ ਕਿ ਕਲਿੱਪਬੋਰਡ ਰਾਹੀਂ OpenOffice.org 1.x ਅਤੇ OpenOffice.org 3.2 ਵਿਚਕਾਰ ਕਾਪੀ ਅਤੇ ਚਿਪਕਾਉਣ OpenOffice.org ਫਾਰਮੈਟ ਵਿੱਚ ਕੰਮ ਨਹੀਂ ਕਰ ਸਕਦੇ। ਜੇ ਅਜਿਹਾ ਵਾਪਰਦਾ ਹੈ, 'ਸੋਧ - ਖਾਸ ਚਿਪਕਾਓ' ਚੁਣੋ ਅਤੇ OpenOffice.org ਤੋਂ ਬਿਨਾਂ ਹੋਰ ਫਾਰਮੈਟ ਚੁਣੋ, ਜਾਂ ਡੌਕੂਮੈਂਟ ਸਿੱਧਾ ਹੀ OpenOffice.org 3.2 ਵਿੱਚ ਖੋਲ੍ਹੋ।
ਯਕੀਨੀ ਬਣਾਓ ਕਿ ਤੁਹਾਡੇ ਕੋਲ ਆਪਣੇ ਸਿਸਟਮ ਤੇ ਆਰਜੀ ਡਾਇਰੈਕਟਰੀ ਵਿੱਚ ਲੋੜੀਂਦੀ ਖਾਲੀ ਮੈਮੋਰੀ ਹੈ, ਜਿਸ ਉੱਤੇ ਪੜ੍ਹਨ, ਲਿਖਣ ਅਤੇ ਵਰਤਣ ਦੇ ਅਧਿਕਾਰ ਮਨਜੂਰ ਹਨ। ਇੰਸਟਾਲੇਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੋਰ ਸਾਰੇ ਪ੍ਰੋਗਰਾਮ ਬੰਦ ਕਰੋ।
ਸਿਰਫ ਉਹੀ ਸ਼ਾਰਟਕੱਟ ਸਵਿੱਚਾਂ (ਸਵਿੱਚ ਸੰਜੋਗ), ਜੋ ਓਪਰੇਟਿੰਗ ਸਿਸਟਮ ਨਹੀਂ ਵਰਤਦਾ OpenOffice.org ਵਰਤ ਸਕਦਾ ਹੈ। ਜੇOpenOffice.org ਮੱਦਦ ਵਿੱਚ ਦਰਸਾਏ ਅਨੁਸਾਰ ਸਵਿੱਚ ਸੰਜੋਗ OpenOffice.org ਕੰਮ ਨਹੀਂ ਕਰਦਾ, ਜਾਂਚ ਕਰੋ ਕਿ ਕੀ ਇਹ ਸ਼ਾਰਟਕੱਟ ਓਪਰੇਟਿੰਗ ਸਿਸਟਮ ਰਾਹੀਂ ਵਰਤਿਆ ਹੈ। ਅਜਿਹੇ ਅਪਵਾਦ ਲੱਭਣ ਲਈ, ਤੁਸੀਂ ਆਪਣੇ ਓਪਰੇਟਿੰਗ ਸਿਸਟਮ ਰਾਹੀਂ ਨਿਰਧਾਰਿਤ ਸਵਿੱਚਾਂ ਤਬਦੀਲ ਕਰ ਸਕਦੇ ਹੋ। ਬਦਲਵੇਂ ਰੂਪ ਵਿੱਚ ਤੁਸੀਂ OpenOffice.org ਵਿੱਚ ਦਰਸਾਈਆਂ ਸਵਿੱਚਾਂ ਵੀ ਤਬਦੀਲ ਕਰ ਸਕਦੇ ਹੋ। ਇਸ ਮੁੱਦੇ ਤੇ ਵਧੇਰੇ ਜਾਣਕਾਰੀ ਲਈ, OpenOffice.org ਮੱਦਦ ਜਾਂ ਆਪਣੇ ਓਪਰੇਟਿੰਗ ਸਿਸਟਮ ਦੀ ਡੌਕੂਮੈਂਟੀ ਵੇਖੋ।
ਕਈ ਡੈਸਕਟਾਪ ਵਿੱਚ ਬਦਲਣ ਕਰਕੇ ਇੰਪੁੱਟ ਢੰਗ ਨਾਲ ਅਪਵਾਦ ਕਰਕੇ, ਹੇਠ ਦਿੱਤੇ ਕੀਬੋਰਡ ਸ਼ਾਰਟਕੱਟ ਸਵਿੱਚ ਨੂੰ ਆਖਰੀ ਮਿੰਟ ਵਿੱਚ ਬਦਲਣ ਦੀ ਲੋੜ ਹੈ:
ਡਿਫਾਲਟ ਸੈਟਿੰਗ ਵਿੱਚ, OpenOffice.org ਵਿੱਚ ਫਾਇਲ ਜਿੰਦਰਾ ਬੰਦ ਹੈ। ਇਸ ਨੂੰ ਸਰਗਰਮ ਕਰਨ ਲਈ, ਤੁਹਾਨੂੰ ਜਾਇਜ ਵਾਤਾਵਰਨ ਵੇਰੀਬਲ SAL_ENABLE_FILE_LOCKING=1 ਨਿਰਧਾਰਿਤ ਕਰਨੇ ਪੈਂਦੇ ਹਨ ਅਤੇ SAL_ENABLE_FILE_LOCKING ਐਕਸਪੋਰਟ ਕਰੋ। ਇਹ ਐਂਟਰੀਆਂ soffice ਸਕ੍ਰਿਪਟ ਫਾਇਲ ਵਿੱਚ ਪਹਿਲਾਂ ਹੀ ਅਯੋਗ ਹਨ।
ਚੇਤਾਵਨੀ: ਸਰਗਰਮ ਫਾਇਲ ਜਿੰਦਰਾ ਲੀਨਕਸ NFS 2.0 ਸਮੇਤ Solaris 2.5.1 ਅਤੇ 2.7 ਸਮੱਸਿਆ ਖੜੀ ਕਰ ਸਕਦਾ ਹੈ। ਜੇ ਤੁਹਾਡੇ ਸਿਸਟਮ ਵਾਤਾਵਰਨ ਵਿੱਚ ਇਹ ਪੈਰਾਮੀਟਰ ਹਨ, ਅਸੀਂ ਉਦੇਸ਼ ਦਿੰਦੇ ਹਾਂ ਕਿ ਫਾਇਲ ਜਿੰਦਰਾ ਵਿਸ਼ੇਸਤਾ ਨਾ ਵਰਤੋਂ। ਨਹੀਂ ਤਾਂ, OpenOffice.org ਅਟਕ ਜਾਵੇਗਾ, ਜਦੋਂ ਲੀਨਕਸ ਕੰਪਿਊਟਰ ਤੋਂ NFS ਮਾਊਂਟ ਡਾਇਰੈਕਟਰੀ ਵਿੱਚੋਂ ਫਾਇਲ ਖੋਲਣ ਦੀ ਕੋਸ਼ਿਸ਼ ਕਰਦੇ ਹੋ।
OpenOffice.org ਵਿੱਚ ਅਸੈੱਸਬਿਲਟੀ ਫੀਚਰਾਂ ਬਾਰੇ ਹੋਰ ਜਾਣਕਾਰੀ ਲਈ ਵੇਖੋhttp://www.openoffice.org/access/
ਜਦੋਂ ਤੁਸੀਂ ਸਾਫਟਵੇਅਰ ਇੰਸਟਾਲ ਕਰਦੇ ਹੋ ਇਸ ਛੋਟੀ ਜਿਹੀ ਉਤਪਾਦ ਰਜਿਸਟਰੇਸ਼ਨ ਕਾਰਜ ਦੀ ਪੂਰਤੀ ਲਈ ਥੋੜਾ ਸਮਾਂ ਦਿਓ। ਭਾਵੇਂ ਰਜਿਸਟਰੇਸ਼ਨ ਚੋਣਵੀਂ ਹੈ, ਪਰ ਅਸੀਂ ਤੁਹਾਨੂੰ ਰਜਿਸਟਰੇਸ਼ਨ ਲਈ ਕਹਾਂਗੇ, ਕਿਉਂਕਿ ਜਾਣਕਾਰੀ ਸੰਗਠਨ ਨੂੰ ਵਧੀਆਂ ਸਾਫਟਵੇਅਰ ਜਾਂਚਣ ਲਈ ਅਤੇ ਯੂਜ਼ਰ ਲੋੜਾਂ ਪੂਰੀਆਂ ਕਰਨ ਲਈ ਯੋਗ ਕਰਦਾ ਹੈ। ਇਸ ਦੀ ਰਹੱਸ ਨੀਤੀ ਰਾਹੀਂ, OpenOffice.org ਸੰਗਠਨ ਤੁਹਾਡੇ ਨਿੱਜੀ ਡਾਟੇ ਨੂੰ ਬਚਾਉਣ ਲਈ ਹਰ ਸਾਵਧਾਨੀ ਵਰਤਦਾ ਹੈ। ਜੇ ਤੁਸੀਂ ਇੰਸਟਾਲੇਸ਼ਨ ਦੌਰਾਨ ਰਜਿਸਰੇਸ਼ਨ ਨਹੀਂ ਕਰਦੇ, ਤੁਸੀਂ ਵਾਪਿਸ ਜਾ ਸਕਦੇ ਹੋ ਅਤੇ ਕਿਸੇ ਸਮੇਂ ਰਜਿਸਟਰ ਕਰਨ ਲਈ ਮੇਨ ਮੇਨੂ ਤੋਂ "ਮੱਦਦ > ਰਜਿਸਟਰੇਸ਼ਨ" ਵਰਤੋਂ।
ਇੱਥੇ ਯੂਜ਼ਰ ਨਿਰੀਖਣ ਵੀ ਆਨਲਾਈਨ ਸਥਾਪਤ ਕੀਤਾ ਹੈ ਜੋ ਅਸੀਂ ਤੁਹਾਨੂੰ ਭਰਨ ਲਈ ਕਹਿੰਦੇ ਹਾਂ। ਯੂਜ਼ਰ ਨਿਰੀਖਣ ਨਤੀਜਾ OpenOffice.org ਨੂੰ ਅਗਲੀ ਉਤਪਾਦ ਲਈ ਨਵੇਂ ਸਟੈਂਡਰਡ ਦੀ ਸੈਟਿੰਗ ਵਿੱਚ ਮਦਦ ਕਰਨਗੇ। ਇਸ ਦੀ ਪਰਾਵੇਸੀ ਪਾਲਸੀ ਰਾਹੀਂ, OpenOffice.org ਸੰਗਠਨ ਤੁਹਾਡੇ ਨਿੱਜੀ ਡਾਟੇ ਨੂੰ ਬਚਾਉਣ ਲਈ ਹਰ ਸਾਵਧਾਨੀ ਵਰਤਦਾ ਹੈ।
ਮੁੱਖ ਮੱਦਦ ਪੇਜ਼ http://support.openoffice.org/OpenOffice.org ਲਈ ਮੱਦਦ ਵਾਸਤੇ ਕੋਈ ਸੰਭਾਵਨਾਵਾਂ ਦਿੰਦਾ ਹੈ। ਤੁਹਾਡੇ ਸਵਾਲ ਸ਼ਾਇਦ ਪਹਿਲਾਂ ਹੀ ਪੁੱਛੇ ਗਏ ਹੋ ਸਕਦੇ ਹਨ - ਕਮਿਊਨਟੀ ਫੋਰਮ ਵੇਖੋ ਜੀ।http://user.services.openoffice.orghttp://www.openoffice.org/mail_list.html। ਬਦਲਵੇਂ ਰੂਪ ਵਿੱਚ, ਤੁਸੀਂ ਆਪਣੇ ਸਵਾਲ ਭੇਜ ਸਕਦੇ ਹੋ users@openoffice.org ਲਿਸਟ ਉੱਤੇ ਮੈਂਬਰ ਬਣਨ ਲਈ (ਤਾਂ ਕਿ ਈਮੇਲ ਦਾ ਜਵਾਬ ਲਿਆ ਜਾ ਸਕੇ) ਜਾਣਕਾਰੀ ਨੂੰ ਇਸ ਪੇਜ਼ ਉੱਤੇ ਦਿੱਤਾ ਗਿਆ ਹੈ:http://wiki.services.openoffice.org/wiki/Website/Content/help/mailinglists
ਆਮ ਪੁੱਛੇ ਜਾਂਦੇ ਸਵਾਲ-ਜਵਾਬ ਸ਼ੈਕਸ਼ਨ ਏਥੇ ਵੇਖੋ http://wiki.services.openoffice.org/wiki/Documentation/FAQ।
OpenOffice.org ਵੈੱਬ ਸਾਈਟ ਹੋਸਟ IssueZilla, ਰਿਪੋਰਟਿੰਗ, ਖੋਜਣ ਅਤੇ ਬੱਗ ਤੇ ਪ੍ਰਭਾਵ ਹੱਲ ਕਰਨ ਲਈ ਸਾਡੀ ਢੰਗ। ਅਸੀਂ ਸਾਰੇ ਯੂਜ਼ਰਾਂ ਨੂੰ ਹੱਕ ਪ੍ਰਾਪਤ ਕਰਨ ਅਤੇ ਪ੍ਰਭਾਵ ਜੋ ਤੁਹਾਡੇ ਖਾਸ ਪਲੇਟਫਾਰਮ ਤੇ ਪਏ ਹਨ ਰਿਪੋਰਟ ਕਰਨ ਲਈ ਹੌਂਸਲਾ ਦਿੰਦੇ ਹਾਂ। ਪ੍ਰਭਾਵਾਂ ਦੀ ਸਹੀ ਰਿਪੋਰਟਿੰਗ ਵਧੀਆਂ ਜ਼ਰੂਰੀ ਸਹਿਯੋਗ ਹੋਵੇਗਾ ਜੋ ਯੂਜ਼ਰ ਸੰਗਠਨ ਨੂੰ ਉਤਪਾਦ ਦੇ ਵਿਕਾਸ ਅਤੇ ਸੋਧ ਲਈ ਮਦਦ ਕਰ ਸਕਦਾ ਹੈ।
OpenOffice.org ਸੰਗਠਨ ਨੂੰ ਇਸ ਜਰੂਰੀ ਮੁਕਤ ਸਰੋਤ ਪ੍ਰੋਜੈਕਟ ਦੇ ਵਿਕਾਸ ਵਿੱਚ ਤੁਹਾਡੇ ਸਰਗਰਮ ਸਹਿਯੋਗ ਤੋਂ ਬਹੁਤ ਫਾਇਦਾ ਹੋਇਆ।
ਯੂਜ਼ਰ ਤੌਰ ਤੇ, ਤੁਸੀਂ ਹਮੇਸ਼ਾ ਵਿਕਾਸ ਕਾਰਜ ਦਾ ਵੱਡਮੁੱਲਾ ਹਿੱਸਾ ਹੋ ਅਤੇ ਅਸੀਂ ਤੁਹਾਨੂੰ ਸੰਗਠਨ ਵਿੱਚ ਲੰਮੇ ਸਮੇਂ ਲਈ ਸਹਿਯੋਗੀ ਹੋਣ ਵਾਸਤੇ ਵਧੇਰੇ ਸਰਗਰਮ ਫਰਜ਼ ਵਿੱਚ ਹਿੱਸਾ ਲੈਣ ਲਈ ਹੌਂਸਲਾ ਦਿੰਦੇ ਹਾਂ। ਯੂਜ਼ਰ ਸਫੇ ਨਾਲ ਇਸ ਤੇ ਜੁੜੋ ਅਤੇ ਜਾਂਚ ਕਰੋ ਜੀ:http://www.openoffice.org
ਸਹਿਯੋਗ ਦੇਣ ਲਈ ਵਧੀਆ ਤਰੀਕਾ ਹੈ ਇੱਕ ਜਾਂ ਵੱਧ ਮੇਲਿੰਗ ਲਿਸਟਾਂ ਉੱਤੇ ਸਹਿਯੋਗ ਦਿਓ, ਇੱਕ ਪਲ ਵੇਖੋ, ਅਤੇ ਸ਼ਾਮਿਲ ਬਹੁਤ ਸਾਰੇ ਮੁੱਦਿਆਂ ਤੇ ਆਪਣੇ-ਆਪ ਨੂੰ ਜਾਣੂ ਕਰਾਉਣ ਲਈ ਲਗਾਤਾਰ ਪੱਤਰ ਆਰਚੀਵ ਵਰਤੋਂ ਕਿਉਂਕਿ OpenOffice.org ਸਰੋਤ ਕੋਡ ਪਿੱਛੇ ਅਕਤੂਬਰ 2000 ਵਿੱਚ ਜਾਰੀ ਕੀਤਾ ਸੀ। ਜਦੋਂ ਤੁਸੀਂ ਅਰਾਮਦੇਹ ਹੋ, ਸਾਰਾ ਜੋ ਤੁਸੀਂ ਕਰਨਾ ਚਾਹੁੰਦੇ ਹੋ ਈ-ਮੇਲ ਸਵੈ-ਜਾਣੂ ਕਰਾਓ ਅਤੇ ਅੱਗੇ ਜਾਓ। ਜੇ ਤੁਸੀਂ ਮੁਕਣ ਸਰੋਤ ਤੋਂ ਜਾਣੂ ਨਹੀਂ ਹੋ, ਸਾਡੀ To-Dos ਸੂਚੀ ਦੀ ਜਾਂਚ ਕਰੋ ਅਤੇ ਵੇਖੋ ਕਿ ਕੀ ਇੱਥੇ ਕੁਝ ਹੈ ਜਿਸ ਲਈ ਤੁਸੀਂ ਸਾਡੀ ਮਦਦ ਕਰ ਸਕਦੇ ਹੋ ਇੱਥੇhttp://development.openoffice.org/todo.html
ਇੱਥੇ ਕੁਝ ਪ੍ਰੋਜੈਕਟ ਮੇਲਿੰਗ ਲਿਸਟਾਂ ਹਨ, ਜਿਨਾਂ ਵਿੱਚ ਤੁਸੀਂ ਸਹਿਯੋਗੀ ਬਣ ਸਕਦੇ ਹੋ http://www.openoffice.org/mail_list.html
ਤੁਸੀਂ ਇਸ ਖੁੱਲੇ ਸਰੋਤ ਪ੍ਰੋਜੈਕਟ ਨੂੰ ਮੁੱਖ ਸਹਿਯੋਗ ਦੇ ਸਕਦੇ ਹੋ, ਭਾਵੇਂ ਤੁਹਾਡੇ ਕੋਲ ਸੀਮਿਤ ਸਾਫਟਵੇਅਰ ਡਿਜ਼ਾਇਨ ਜਾਂ ਕੋਡਿੰਗ ਤਜਰਬੇ ਹਨ। ਹਾਂ, ਤੁਸੀਂ!
ਇੱਥੇhttp://projects.openoffice.org/index.html ਤੁਸੀਂ ਲੋਕਾਲਾਈਜੇਸ਼ਨ, ਪੋਰਟਿੰਗ ਅਤੇ ਗਰੁਪਵੇਅਰ ਤੋਂ ਲੈਕੇ ਅਸਲੀ ਕੋਡਿੰਗ ਤੱਕ ਦੇ ਪ੍ਰੋਜੈਕਟ ਪ੍ਰਾਪਤ ਕਰ ਸਕਦੇ ਹੋ। ਜੇਕਰ ਤੁਸੀ ਖੋਜੀ ਨਹੀਂ ਹੋ, ਤਾਂ ਡੌਕੂਮੈਂਟਾਂ ਜਾਂ ਵਪਾਰ ਪ੍ਰੋਜੈਕਟ ਤੇ ਨਜ਼ਰਸਾਨੀ ਕਰੋ। OpenOffice.org ਵਪਾਰ ਪ੍ਰੋਜੈਕਟ ਓਪਨ ਸੋਰਸ ਸਾਫਟਵੇਅਰ ਦੇ ਵਪਾਰੀਕਰਨ ਲਈ ਨਵੀਂਆਂ ਅਤੇ ਪੁਰਾਣੀਆਂ ਤਕਨੀਕੀ ਤੇ ਲਾਗੂ ਹੁੰਦਾ ਹੈ, ਅਤੇ ਅਸੀਂ ਇਹ ਸਭ ਕੁਝ ਭਾਸ਼ਾ ਅਤੇ ਸਭਿਆਚਾਰ ਦੀਆਂ ਬੇੜੀਆਂ ਤੋੜ ਕੇ ਕਰ ਰਹੇ ਹਾਂ, ਤਾਂ ਕਿ ਤੁਸੀਂ ਸਿਰਫ਼ ਸ਼ਬਦ ਕਹਿ ਕੇ ਅਤੇ ਦੋਸਤਾਂ ਅਤੇ ਮਿੱਤਰਾਂ ਨੂੰ ਇਸ ਆਫਿਸ ਰੂਪ ਬਾਰੇ ਦੱਸ ਸਕਦੇ ਹੋ।
ਤੁਸੀਂ ਇੱਥੇ ਮਾਰਕੀਟਿੰਗ ਸੰਚਾਰ ਤੇ ਜਾਣਕਾਰੀ ਨੈੱਟਵਰਕ ਨਾਲ ਜੁੜ ਕੇ ਮੱਦਦ ਕਰ ਸਕਦੇ ਹੋ: http://marketing.openoffice.org/contacts.html ਜਿੱਥੇ ਤੁਸੀਂ ਪ੍ਰੈੱਸ, ਮਾਧਿਅਮ, ਸਰਕਾਰੀ ਏਜੰਸੀਆਂ, ਸਹਾਇਕਾਂ, ਸਕੂਲਾਂ, ਲੀਨਕਸ ਯੂਜ਼ਰ ਸਮੂਹ ਅਤੇ ਡੀਵੈਲਪਰਾਂ ਲਈ ਆਪਣੇ ਦੇਸ਼ ਅਤੇ ਲੋਕਲ ਸੰਗਠਨ ਵਿੱਚ ਸੰਚਾਰ ਸੰਪਰਕ ਮੁਹੱਈਆ ਕਰਦੇ ਹੋ।
ਅਸੀਂ ਇਹ ਉਮੀਦ ਕਰਦੇ ਹਾਂ ਕਿ ਤੁਸੀਂ ਨਵੇਂ OpenOffice.org 3.2 ਨਾਲ ਕੰਮ ਕਰਕੇ ਖੁਸ਼ੀ ਮਹਿਸੂਸ ਕਰੋਗੇ ਅਤੇ ਸਾਡੇ ਨਾਲ ਆਨਲਾਇਨ ਸ਼ਾਮਿਲ ਹੋਵੇਗੇ।
OpenOffice.org ਕਮਿਊਨਟੀ
ਕਾਪੀਰਾਈਟ 1998, 1999 James Clark। ਹਿੱਸਾ ਕਾਪੀਰਾਈਟ 1996, 1998 Netscape ਕੰਮਿਊਨੀਕੇਸ਼ਨ ਕਾਰਪੋਰੇਸ਼ਨ।